ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ??ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ??
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।?
ਗਰੀਬੀ ਹੋਵੇ ਜਾ ਅਮੀਰੀ ਜਿੰਦਗੀ ਨੂੰ ਖੁੱਲ ਕੇ ਜੀਣਾ ਚਾਹੀਦਾ
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ
ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ
ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ
ਰਿਸ਼ਤਾ ਉਸਦੇ ਨਾਲ ਜੋੜੋ ਜੋ ਨਿਭਾਣ ਦੀ ਔਕਾਤ ਰਖਦਾ punjabi status ਹੋਵੈ
ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ।
ਘਰ ?ਬੈਠਿਆਂ ਨੀ ਮਿਲ਼ਦੇ ?ਮੁਕਾਮ ਬੱਲਿਆ ਬੜੇ ?ਅੌਖੇ ਬਣਦੇ ਨੇ? ਨਾਮ ਬੱਲਿਆ…
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬੱਲਿਆ ..
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ?